ਦੁਨੀਆਂ ਨੂੰ ਬਚਾਉਣ ਲਈ 'ਕੀੜੇ ਖਾਣਾ ਜ਼ਰੂਰੀ'

ਵੀਡੀਓ ਕੈਪਸ਼ਨ, ਦੁਨੀਆਂ ਨੂੰ ਬਚਾਉਣ ਲਈ ਕੀੜੇ ਖਾਣਾ ਜ਼ਰੂਰੀ

ਵਧਦੀ ਆਬਾਦੀ ਦੀ ਪ੍ਰੋਟੀਨ ਦੀ ਜ਼ਰੂਰਤ ਪੂਰੀ ਕਰਨ ’ਚ ਘਿਨੌਣੇ ਜਾਪਦੇ ਕੀੜੇ ਬਹੁਤ ਕੰਮ ਦੀ ਚੀਜ਼ ਸਾਬਤ ਹੋ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)