ਸਕ੍ਰੀਨਾਂ ਦਾ ਬੱਚਿਆਂ ਦੀ ਸਿਹਤ ਉੱਪਰ ਕੋਈ ਬੁਰਾ ਅਸਰ ਨਹੀਂ ਪੈਂਦਾ ਜੇ ਸੰਤੁਲਨ ਬਣਾਇਆ ਜਾਵੇ
ਰੌਇਲ ਕਾਲਜ ਆਫ਼ ਪੀਡੀਐਟ੍ਰਿਕਸ ਦੇ ਵਿਗਿਆਨੀਆਂ ਮੁਤਾਬਕ ਬੱਚਿਆਂ ਨੂੰ ਸਕ੍ਰੀਨਾਂ ਤੋਂ ਪੂਰੀ ਤਰ੍ਹਾਂ ਤਾਂ ਦੂਰ ਨਹੀਂ ਰੱਖਿਆ ਜਾ ਸਕਦਾ ਪਰ ਸੰਤੁਲਨ ਬਣਾ ਕੇ ਹੀ ਉਪਕਰਨਾਂ ਨਾਲ ਇੱਕ ਤੰਦਰੁਸਤ ਰਿਸ਼ਤਾ ਬਣਾਇਆ ਜਾ ਸਕਦਾ ਹੈ।
ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਤੰਦਰੁਸਤ ਜੀਵਨ ਸ਼ੈਲੀ ਵਾਲੇ ਬੱਚਿਆਂ ਕੋਲ ਸਕ੍ਰੀਨ ਦੇਖਣ ਲਈ ਵਾਧੂ ਸਮਾਂ ਹੀ ਨਹੀਂ ਬਚਦਾ।
ਇਹ ਵੀ ਪੜ੍ਹੋ: