ਕੀੜੇ ਵਰਗਾ ਰੋਬੋਟ ਕੁਦਰਤੀ ਆਪਦਾ ਵਿੱਚ ਹੋਵੇਗਾ ਮਦਦਗਾਰ?

ਡੈਲਫਲਾਈ ਰੋਬੋਟ ਉਡਦੇ ਹੋਏ ਕੀੜਿਆਂ ਤੋਂ ਪ੍ਰਭਾਵਿਤ ਹੈ। ਇਸ ਨੂੰ ਬਣਾਉਣ ਵਾਲੇ ਦਾਅਵਾ ਕਰਦੇ ਹਨ ਕਿ ਇਹ ਭਾਲ, ਬਚਾਅ ਅਤੇ ਰੋਬੌਟਿਕ ਪੌਲੀਨੇਸ਼ਨ ਵਰਗੇ ਕੰਮਾਂ ਲਈ ਮਦਦਗਾਰ ਹੋ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)