ਸਿੱਖ ਫੌਜੀ ਦੇ ਬੁੱਤ ਨਾਲ ਕਿਸਨੇ ਕੀਤੀ ਛੇੜਛਾੜ?

ਵੀਡੀਓ ਕੈਪਸ਼ਨ, ਸਿੱਖ ਫੌਜੀ ਦੇ ਬੁੱਤ ਨਾਲ ਕਿਸਨੇ ਕੀਤੀ ਛੇੜਛਾੜ?

ਇੰਗਲੈਂਡ ਵਿੱਚ 4 ਨਵੰਬਰ ਨੂੰ ਪਹਿਲੀ ਵਿਸ਼ਵ ਜੰਗ ਦੇ ਖ਼ਤਮ ਹੋਣ ਦੇ 100 ਸਾਲ ਪੂਰੇ ਹੋਣ 'ਤੇ ਇਹ ਬੁੱਤ ਲਗਾਇਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)