ਵੇਨਜ਼ੁਏਲਾ - ਪਾਲਣ-ਪੋਸ਼ਣ ਵਿੱਚ ਅਸਮਰੱਥ ਮਾਵਾਂ ਬੱਚੇ ਦਾਨ ਕਰਨ ਲਈ ਮਜਬੂਰ

ਵੀਡੀਓ ਕੈਪਸ਼ਨ, ਪਾਲਣ-ਪੋਸ਼ਣ ਵਿੱਚ ਅਸਮਰੱਥ ਮਾਵਾਂ ਬੱਚੇ ਦੇਣ ਲਈ ਮਜਬੂਰ

ਵੇਨਜ਼ੁਏਲਾ ਵਿੱਚ ਮਹਿੰਗਾਈ ਵਧਣ ਕਾਰਨ ਇਹ ਮਾਵਾਂ ਆਪਣੇ ਬੱਚਿਆਂ ਨੂੰ ਭੋਜਨ ਵੀ ਨਹੀਂ ਖਵਾ ਸਕਦੀਆਂ। ਇਸ ਲਈ ਜ਼ਿਆਦਾਤਰ ਬੱਚੇ ਸੜਕਾਂ ਉੱਤੇ ਰਹਿ ਰਹੇ ਹਨ ਜਾਂ ਫਿਰ ਛੱਡੇ ਜਾ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)