ਮੈਨੂੰ ਆਸਟਰੇਲੀਆ ਦੇ ਖਿਡਾਰੀ ਨੇ ‘ਓਸਾਮਾ’ ਕਿਹਾ- ਮੋਈਨ ਅਲੀ

ਵੀਡੀਓ ਕੈਪਸ਼ਨ, ਮੈਨੂੰ ਆਸਟਰੇਲੀਆਈ ਖਿਡਾਰੀ ਨੇ ‘ਓਸਾਮਾ’ ਕਿਹਾ- ਮੋਈਨ ਅਲੀ

ਮੋਈਨ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਗੁੱਸਾ ਆਇਆ, ਸ਼ਾਇਦ ਉਨ੍ਹਾਂ ਦੇ ਕੋਚ ਨੇ ਸ਼ਿਕਾਇਤ ਵੀ ਕੀਤੀ ਪਰ ਆਸਟਰੇਲੀਆ ਦੇ ਕੋਚ ਲਿਹਮਨ ਨੇ ਜਦੋਂ ਖਿਡਾਰੀ ਤੋਂ ਪੁੱਛਿਆ ਤਾਂ ਉਹ ਮੁੱਕਰ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)