ਇਮਰਾਨ ਦੇ ਰਾਜ 'ਚ ਕਿਉਂ 'ਕਾਫ਼ਰ'-'ਕਾਫ਼ਰ' ਹੋ ਰਹੀ - VLOG

ਵੀਡੀਓ ਕੈਪਸ਼ਨ, 'ਇਮਰਾਨ ਖਾਨ ਦਫ਼ਤਰ ਚ ਕਿੰਨੇ ਖਾਂਦੇ ਨੇ ਬਿਸਕੁਟ...' - VLOG

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕਾਰਗੁਜ਼ਾਰੀ ਬਾਰੇ ਮਸ਼ਹੂਰ ਪੱਤਰਕਾਰ ਮੁਹੰਮਦ ਹਨੀਫ਼ ਦਾ ਕਹਿਣਾ ਹੈ, "ਇਮਰਾਨ ਖ਼ਾਨ ਨੂੰ ਟੀਮ ਤਾਂ ਬਣਾਉਣੀ ਆਉਂਦੀ ਹੈ ਪਰ ਕੰਮ ਕਰਨ ਵਿੱਚ ਪਛੜ ਜਾਂਦੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)