ਸੈਲਫੀ ਦੇ ਸ਼ੌਕ ਨੇ ਬਦਲਿਆ ਪਲਾਸਟਿਕ ਸਰਜਰੀ ਦਾ ਟਰੈਂਡ

ਵੀਡੀਓ ਕੈਪਸ਼ਨ, ਫਿਲਟਰਡ ਸੈਲਫੀਆਂ ਕਾਰਨ ਪਲਾਸਟਿਕ ਸਰਜਰੀਆਂ ਦੇ ਟਰੈਂਡ ਵਿੱਚ ਬਦਲਾਅ

ਅੱਜ-ਕੱਲ੍ਹ ਸੈਲਫੀਆਂ ਦਾ ਟਰੈਂਡ ਤਾਂ ਵਧਿਆ ਹੀ ਹੈ ਪਰ ਇਸ ਦੇ ਨਾਲ ਹੀ ਫਿਲਟਰ ਫੀਚਰ ਦੀ ਵਰਤੋਂ ਵੀ ਵਧੀ ਹੈ।

ਇਸ ਫਿਲਟਰ ਫੀਚਰ ਕਾਰਨ ਹੀ ਪਲਾਸਟਿਕ ਸਰਜਰੀ ਕਰਵਾਉਣ ਵਿੱਚ ਵੀ ਬਦਲਾਅ ਆਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)