1947 ਦੀ ਵੰਡ: ਲੰਡਨ ਦੇ ਰਹਿਣ ਵਾਲੇ ਰਾਜ ਦੀ ਮੁਹੱਬਤ ਭਰੀ ਕਹਾਣੀ
ਫ਼ਿਰਕੂ ਹਿੰਸਾ ਕਾਰਨ ਲੱਖਾਂ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਸੀ। ਹਿੰਦੂਆਂ ਤੇ ਸਿੱਖਾਂ ਨੂੰ ਭਾਰਤ ਜਾਣਾ ਪਿਆ ਤੇ ਮੁਸਲਮਾਨਾਂ ਨੂੰ ਪਾਕਿਸਤਾਨ। ਰਾਜ ਹਿੰਦੂ ਸਨ ਤੇ ਯਾਸਮਿਨ ਮੁਸਲਿਮ।
(ਬੀਬੀਸੀ ਨੇ ਇਹ ਇੰਟਰਵਿਊ ਸਾਲ 2017 ਵਿੱਚ ਅਜ਼ਾਦੀ ਦੇ 70 ਸਾਲ ਪੂਰੇ ਹੋਣ ਮੌਕੇ ਕੀਤਾ ਸੀ)