ਮੰਗਲ ਗ੍ਰਹਿ ਨਾਲ ਜੁੜੀ ਕੀ ਹੈ ਸਾਡੀ ਜਾਣਕਾਰੀ?

ਵੀਡੀਓ ਕੈਪਸ਼ਨ, ਮੰਗਲ ਗ੍ਰਹਿ ਬਾਰੇ ਖ਼ਾਸ ਗੱਲਾਂ

ਮੰਗਲ ਗ੍ਰਹਿ 'ਤੇ ਵਿਗਿਆਨੀਆਂ ਨੂੰ ਝੀਲ ਤਾਂ ਮਿਲੀ ਹੈ ਪਰ ਅਜੇ ਤੱਕ ਜੀਵਨ ਦੇ ਕੋਈ ਸਬੂਤ ਨਹੀਂ ਮਿਲੇ ਹਨ। ਭਾਵੇਂ ਉੱਥੇ ਗਏ ਮਿਸ਼ਨਜ਼ ਦੌਰਾਨ ਮਿਥੇਨ ਗੈਸ ਮਿਲੀ ਹੈ ਜੋ ਧਰਤੀ 'ਤੇ ਵੀ ਜੀਵਾਣੂਆਂ ਕਰਕੇ ਮੌਜੂਦ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)