ਬੇਹੱਦ ਔਖੇ ਵਾਤਾਵਰਨ ਵਿੱਚ ਖੇਤੀ ਕਰਨ ਦਾ ਅਨੋਖਾ ਤਰੀਕਾ
ਬੋਲੀਵੀਆ ਦਾ ਐਂਡੀਅਨ ਪਠਾਰ ਦੁਨੀਆਂ ਦਾ ਸਭ ਤੋਂ ਦੁਸ਼ਵਾਰ ਇਲਾਕਾ ਹੈ।
ਇਸ ਦੇ ਬਾਵਜ਼ੂਦ ਉੱਥੋਂ ਦੇ ਕਿਸਾਨਾਂ ਨੇ ਆਪਣੇ ਪਰਿਵਾਰ ਪਾਲਣ ਦਾ ਇੱਕ ਰਾਹ ਲੱਭ ਲਿਆ ਹੈ। ਉਹ ਹੈ ਜ਼ਮੀਨ ਦੇ ਅੰਦਰ ਖੇਤੀ।
ਇਹ ਵੀਡੀਓ ਬੀਬਸੀ ਦੀ ਟੇਕ ਦਿ ਟੈਂਪਰੇਚਰ ਲੜੀ ਦਾ ਹਿੱਸਾ ਹੈ ਜੋ ਕਿ ਸਕੋਲ ਫਾਊਂਡੇਸ਼ਨ ਦੀ ਪੂੰਜੀ ਨਾਲ ਬਣਾਈ ਗਈ।
ਇੱਥੋਂ ਦੇ ਕਿਸਾਨਾਂ ਨੇ ਇੱਕ ਖ਼ਾਸ ਕਿਸਮ ਦੇ ਗ੍ਰੀਨ ਹਾਊਸ ਵਿੱਚ ਖੇਤੀ ਸ਼ੁਰੂ ਕੀਤੀ ਹੈ।