ਪਾਕਿਸਤਾਨ ਦਾ ਪਹਿਲਾ ਮਹਿਲਾ ਕਾਮੇਡੀ ਗਰੁੱਪ 'ਖੁਆਤੂਨ'

ਵੀਡੀਓ ਕੈਪਸ਼ਨ, ਪਾਕਿਸਤਾਨ ਦਾ ਪਹਿਲਾ ਮਹਿਲਾ ਕਾਮੇਡੀ ਗਰੁੱਪ

ਕਰਾਚੀ ਦੀਆਂ ਪੇਸ਼ੇਵਰ ਖਿੱਤਿਆਂ ਵਿੱਚ ਕੰਮ ਕਰ ਰਹੀਆਂ ਔਰਤਾਂ ਨੇ ਆਪਣਾ ਕਾਮੇਡੀ ਗਰੁੱਪ ਬਣਾਇਆ ਹੈ। ਉਨ੍ਹਾਂ ਨੇ ਕੁਝ ਬੰਦਿਸ਼ਾਂ ਵੀ ਰੱਖੀਆਂ ਹਨ ਪਰ ਫ਼ਿਰ ਵੀ ਬੀਤੇ ਇੱਕ ਸਾਲ ਤੋਂ ਬਿਨਾਂ ਕਿਸੇ ਵਿਵਾਦ ਤੋਂ ਇਹ ਗਰੁੱਪ ਲੋਕਾਂ ਨੂੰ ਹਸਾਉਣ ਦਾ ਕੰਮ ਕਰ ਰਿਹਾ ਹੈ।

ਰਿਪੋਰਟਰ : ਫਰਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)