ਜਰਮਨੀ ਵਰਲਡ ਡੌਗ ਸ਼ੋਅ: ਤੁਸੀਂ ਅਜਿਹੇ ਕੁੱਤੇ ਨਹੀਂ ਦੇਖੇ ਹੋਣਗੇ

ਜਰਮਨੀ ਵਰਲਡ ਡੌਗ ਸ਼ੋਅ 'ਚ 73 ਮੁਲਕਾਂ ਦੇ ਲੋਕ ਪਾਲਤੂ ਕੁੱਤਿਆਂ ਨਾਲ ਪਹੁੰਚੇ।

world dog show

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਜਰਮਨੀ ਦੇ ਲਿਪਜ਼ਿਕ ਵਿੱਚ ਵਰਲਡ ਡੌਗ ਸ਼ੋਅ ਕਰਵਾਇਆ ਜਾ ਰਿਹਾ ਹੈ।
world dog show

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਦੁਨੀਆਂ ਭਰ ਦੇ 73 ਦੇਸਾਂ ਦੋ ਲੋਕ ਆਪਣੇ ਪਾਲਤੂ ਕੁੱਤਿਆਂ ਨਾਲ ਇਸ ਸ਼ੋਅ ਵਿੱਚ ਹਿੱਸਾ ਲੈ ਰਹੇ ਹਨ। 8 ਤੋਂ 12 ਨਵੰਬਰ ਤੱਕ ਸ਼ੋਅ।
world dog show

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਇਸ ਦੌਰਾਨ ਤਕਰੀਬਨ 31,000 ਪਾਲਤੂ ਕੁੱਤਿਆਂ ਲਈ ਵੱਖ-ਵੱਖ ਮੁਕਾਬਲੇ।
world dog show

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਮੁਕਾਬਲਿਆਂ ਵਿੱਚ ਸ਼ਾਮਲ ਹੋਣ ਲਈ ਲੋਕ ਆਪਣੇ ਪਾਲਤੂ ਕੁੱਤਿਆਂ ਨੂੰ ਸਜਾ ਕੇ ਲਿਆਂਦੇ ਹਨ।
world dog show

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਇਹ ਦੁਨੀਆਂ ਦਾ ਸਭ ਤੋਂ ਵੱਡਾ ਡੌਗ ਸ਼ੋਅ ਮੰਨਿਆ ਜਾਂਦਾ ਹੈ। ਜਿਸ ਦੇ ਬਰਾਬਰ ਇੱਕ ਟਰੇਡ ਫੇਅਰ ਦਾ ਪ੍ਰਬੰਧ ਕੀਤਾ ਜਾਂਦਾ ਹੈ।
world dog show

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਇਸ ਸ਼ੋਅ ਵਿੱਚ ਪੈੱਟ ਫੂਡ ਦੇ ਸਟਾਲ ਵੀ ਲਾਏ ਗਏ ਹਨ।