ਇਸ ਰੈਸਟੋਰੈਂਟ ਦਾ ਸਵਾਦ ਲੈਣ ਲਈ ਲਾਜ਼ਮੀ ਮੂਕ ਭਾਸ਼ਾ ਦਾ ਗਿਆਨ
ਦੱਖਣੀ ਤਨਜ਼ਾਨੀਆਂ ਵਿੱਚ ਇੱਕ ਰੈਸਟੋਰੈਂਟ ਹੈ ਜਿੱਥੋਂ ਦੇ ਖਾਣੇ ਦਾ ਸਵਾਦ ਲੈਣ ਲਈ ਮੂਕ (ਗੂੰਗੇ-ਬੋਲਿਆਂ) ਭਾਸ਼ਾ ਦਾ ਗਿਆਨ ਜਰੂਰੀ ਹੈ। ਇੱਥੇ ਸਾਰਾ ਸਟਾਫ ਬੋਲਾ ਹੈ।