ਬਰਲਿਨ ਦੀ ਦੀਵਾਰ ਨੇ ਕਈ ਘਰ-ਪਰਿਵਾਰ ਵੰਡੇ

ਬਰਲਿਨ ਦੀ ਦੀਵਾਰ ਬਣਾਉਣ ਤੋਂ ਢਾਹੁਣ ਤੱਕ ਦੀ ਕਹਾਣੀ, ਤਸਵੀਰਾਂ ਦੀ ਜ਼ਬਾਨੀ।

ਬਰਲਿਨ ਦੀ ਦੀਵਾਰ ਢਾਹੁਣ ਦੀ ਬਰਸੀ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਸਾਲ 1955 ਵਿੱਚ ਪੂਰਬੀ ਅਤੇ ਪੱਛਮੀ ਜਰਮਨੀ ਦੇ ਪੁਲਿਸ ਅਫ਼ਸਰ ਆਹਮੋ-ਸਾਹਮਣੇ ਖੜ੍ਹੇ ਹਨ। ਇਹ ਸਫ਼ੇਦ ਲਾਈਨ ਪੱਛਮੀ ਤੇ ਪੂਰਬੀ ਜਰਮਨੀ ਦੀ ਵੰਡ ਨੂੰ ਦਿਖਾਉਂਦੀ ਹੈ।
ਬਰਲਿਨ ਦੀ ਦੀਵਾਰ ਢਾਹੁਣ ਦੀ ਬਰਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 14 ਅਗਸਤ 1961 ਨੂੰ ਪੂਰਬੀ ਜਰਮਨੀ ਦੀ ਪੀਪਲਸ ਨੈਸ਼ਨਲ ਆਰਮੀ ਦੇ ਮੁਲਾਜ਼ਮ ਬਰਲਿਨ ਦੀ ਦੀਵਾਰ ਨੂੰ ਬਣਾਉਣ ਤੋਂ ਪਹਿਲਾਂ ਕੰਡਿਆਲੀ ਤਾਰ ਲਗਾਉਂਦੇ ਹੋਏ।
ਬਰਲਿਨ ਦੀ ਦੀਵਾਰ ਢਾਹੁਣ ਦੀ ਬਰਸੀ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, 14 ਅਗਸਤ 1961 ਨੂੰ ਪੂਰਬੀ ਜਰਮਨੀ ਦੀ ਪੀਪਲਸ ਨੈਸ਼ਨਲ ਆਰਮੀ ਦੇ ਮੁਲਾਜ਼ਮ ਬਰਲਿਨ ਦੀ ਦੀਵਾਰ ਨੂੰ ਬਣਾਉਣ ਤੋਂ ਪਹਿਲਾਂ ਕੰਡਿਆਲੀ ਤਾਰ ਲਗਾ ਰਹੇ ਹਨ।
ਬਰਲਿਨ ਦੀ ਦੀਵਾਰ ਦੇ ਦੋਵੇਂ ਪਾਸੇ ਫੌਜੀ ਚੈੱਕ ਪੋਸਟ ’ਤੇ ਖੜ੍ਹੇ ਹਨ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਬਰਲਿਨ ਦੀ ਦੀਵਾਰ ਦੇ ਦੋਵੇਂ ਪਾਸੇ ਫੌਜੀ ਚੈੱਕ ਪੋਸਟ ’ਤੇ ਖੜ੍ਹੇ ਹਨ।
ਬਰਲਿਨ ਦੀ ਦੀਵਾਰ ਕਰਕੇ ਕਈ ਪਰਿਵਾਰ ਵੰਡੇ ਗਏ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਬਰਲਿਨ ਦੀ ਦੀਵਾਰ ਕਰਕੇ ਕਈ ਪਰਿਵਾਰ ਵੰਡੇ ਗਏ। ਕਿਸੇ ਦਾ ਘਰ ਦੀਵਾਰ ਦੇ ਇੱਕ ਪਾਸੇ ਸੀ ਤਾਂ ਕਿਸੇ ਦਾ ਦੀਵਾਰ ਦੇ ਦੂਜੇ ਪਾਸੇ ਰਹਿ ਗਿਆ।
ਬਰਲਿਨ ਦੀ ਦੀਵਾਰ ਕਰਕੇ ਜਰਮਨੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਬਰਲਿਨ ਦੀਵਾਰ ਦਾ ਨਿਰਮਾਣ 1961 ਵਿੱਚ ਪੂਰਬੀ ਜਰਮਨੀ ਦੀ ਸਰਕਾਰ ਨੇ ਕੀਤਾ ਸੀ। ਇਸਦਾ ਮਕਸਦ ਪੂਰਬੀ ਜਰਮਨੀ ਤੋਂ ਭੱਜ ਕੇ ਪੱਛਮੀ ਜਰਮਨੀ ਜਾਣ ਵਾਲੇ ਲੋਕਾਂ ਨੂੰ ਰੋਕਣਾ ਸੀ।
ਬਰਲਿਨ ਦੀ ਦੀਵਾਰ ਦੀ ਕੁਲ ਲੰਬਾਈ 155 ਕਿਲੋਮੀਟਰ ਸੀ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਬਰਲਿਨ ਦੀ ਦੀਵਾਰ ਦੀ ਕੁਲ ਲੰਬਾਈ 155 ਕਿਲੋਮੀਟਰ ਸੀ
ਬਰਲਿਨ ਦੀ ਦੀਵਾਰ ਕਰਕੇ ਜਰਮਨੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਪਰ 1989 ਵਿੱਚ ਇਸ ਦੀਵਾਰ ਨੂੰ ਢਾਹ ਦਿੱਤਾ ਗਿਆ।
ਬਰਲਿਨ ਦੀ ਦੀਵਾਰ ਢਾਹੁਣ ਦੇ ਇੱਕ ਸਾਲ ਬਾਅਦ ਪੂਰਬੀ ਤੇ ਪੱਛਮੀ ਜਰਮਨੀ ਇੱਕ ਹੋ ਗਏ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਬਰਲਿਨ ਦੀ ਦੀਵਾਰ ਢਾਹੁਣ ਦੇ ਇੱਕ ਸਾਲ ਬਾਅਦ ਪੂਰਬੀ ਤੇ ਪੱਛਮੀ ਜਰਮਨੀ ਇੱਕ ਹੋ ਗਏ।
ਬਰਲਿਨ ਦੀਵਾਰ ਨੂੰ ਚਾਰ ਹਿੱਸਿਆਂ ਵਿੱਚ ਦੇਖਿਆ ਜਾ ਸਕਦਾ ਹੈ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਬਰਲਿਨ ਦੀਵਾਰ ਨੂੰ ਚਾਰ ਹਿੱਸਿਆਂ ਵਿੱਚ ਦੇਖਿਆ ਜਾ ਸਕਦਾ ਹੈ। ਪਹਿਲਾ 1961 ਵਿੱਚ ਕੰਡਿਆਲੀ ਤਾਰ ਲਾਉਣਾ ਅਤੇ ਦੂਜਾ 1962 ਤੋਂ 1965 ਤੱਕ ਇਸ ਕੰਡਿਆਲੀ ਤਾਰ ਨੂੰ ਮਜਬੂਤ ਕਰਨਾ।
ਤੀਜਾ ਪੜਾਅ 1965 ਤੋਂ 1975 ਤੱਕ ਦਾ ਰਿਹਾ ਜਦੋਂ ਦੀਵਾਰ ਖੜ੍ਹੀ ਕੀਤੀ ਗਈ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਤੀਜਾ ਪੜਾਅ 1965 ਤੋਂ 1975 ਤੱਕ ਦਾ ਰਿਹਾ ਜਦੋਂ ਦੀਵਾਰ ਖੜ੍ਹੀ ਕੀਤੀ ਗਈ। ਚੌਥਾ ਅਤੇ ਆਖ਼ਰੀ ਪੜਾਅ 1975 ਤੋਂ ਲੈ ਕੇ 1989 ਤੱਕ ਸੀ ਜਿਸ ਵਿੱਚ ਬਾਰਡਰ ਵਾਲ 75 ਖੜ੍ਹੀ ਕੀਤੀ ਗਈ
ਕਿਹਾ ਜਾਂਦਾ ਹੈ ਕਿ 9 ਨਵੰਬਰ 1989 ਨੂੰ ਬਰਲਿਨ ਦੀ ਦੀਵਾਰ ਢਾਹੁਣ ਦੀ ਸ਼ੁਰੂਆਤ ਹੋਈ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਕਿਹਾ ਜਾਂਦਾ ਹੈ ਕਿ 9 ਨਵੰਬਰ 1989 ਨੂੰ ਬਰਲਿਨ ਦੀ ਦੀਵਾਰ ਢਾਹੁਣ ਦੀ ਸ਼ੁਰੂਆਤ ਹੋਈ
ਇਸ ਵਕਤ ਸਿਰਫ਼ ਤਿੰਨ ਕਿਲੋਮੀਟਰ ਲੰਬੀ ਦੀਵਾਰ ਦੇ ਕੁਝ ਹਿੱਸੇ ਮੌਜੂਦ ਹਨ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਇਸ ਵਕਤ ਸਿਰਫ਼ ਤਿੰਨ ਕਿਲੋਮੀਟਰ ਲੰਬੀ ਦੀਵਾਰ ਦੇ ਕੁਝ ਹਿੱਸੇ ਮੌਜੂਦ ਹਨ।