ਨਨਕਾਣਾ ਸਾਹਿਬ: ਗੁਰਪੁਰਬ ਦੀਆਂ ਰੌਣਕਾਂ ਤਸਵੀਰਾਂ ਰਾਹੀਂ

ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ (ਪਾਕਿਸਤਾਨ) 'ਚ ਪਹੁੰਚੇ ਸ਼ਰਧਾਲੂ।

NANKANA SAHIB

ਤਸਵੀਰ ਸਰੋਤ, ARIF ALI

ਤਸਵੀਰ ਕੈਪਸ਼ਨ, ਨਨਕਾਣਾ ਸਾਹਿਬ ਵਿਖੇ ਗੁਰਪੁਰਬ ਦੇ ਮੌਕੇ ਵੱਡੀ ਗਿਣਤੀ 'ਚ ਪਹੁੰਚੇ ਸ਼ਰਧਾਲੂ।
NANKANA SAHIB

ਤਸਵੀਰ ਸਰੋਤ, ARIF ALI

ਤਸਵੀਰ ਕੈਪਸ਼ਨ, ਨਨਕਾਣਾ ਸਾਹਿਬ ਵਿੱਚ ਨਗਰ ਕੀਰਤਨ ਦੀਆਂ ਰੌਣਕਾਂ।
NANKANA SAHIB

ਤਸਵੀਰ ਸਰੋਤ, ARIF ALI

ਤਸਵੀਰ ਕੈਪਸ਼ਨ, ਨਗਰ ਕੀਰਤਨ ਦੀ ਅਗੁਵਾਈ ਕਰਦੇ ਪੰਜ ਪਿਆਰੇ।
NANKANA SAHIB

ਤਸਵੀਰ ਸਰੋਤ, ARIF ALI

ਤਸਵੀਰ ਕੈਪਸ਼ਨ, ਗੁਰਪੁਰਬ ਮੌਕੇ ਹੁੰਮਹੁਮਾ ਕੇ ਤੇ ਰੰਗ-ਬਿਰੰਗੀ ਪੁਸ਼ਾਕ ਪਾ ਕੇ ਪਹੁੰਚੀਆਂ ਸੰਗਤਾ।
WOMEN AT NANKANA SAHIB

ਤਸਵੀਰ ਸਰੋਤ, ARIF ALI

ਤਸਵੀਰ ਕੈਪਸ਼ਨ, ਔਰਤਾਂ ਖਾਸ ਤੌਰ 'ਤੇ ਨਨਕਾਣਾ ਸਾਹਿਬ ਮੱਥਾ ਟੇਕਣ ਪਹੁੰਚੀਆਂ।
NANKANA SAHIB

ਤਸਵੀਰ ਸਰੋਤ, ARIF ALI

ਤਸਵੀਰ ਕੈਪਸ਼ਨ, ਗੁਰੂ ਨਾਨਕ ਦੇਵ ਜੀ ਦਾ ਜਨਮ 1469 'ਚ ਲਹੌਰ ਤੋਂ 64 ਕਿਲੋਮੀਟਰ ਦੂਰ ਨਨਕਾਨਾ ਸਾਹਿਬ 'ਚ ਹੋਇਆ ਸੀ
NANKANA SAHIB

ਤਸਵੀਰ ਸਰੋਤ, ARIF ALI

ਤਸਵੀਰ ਕੈਪਸ਼ਨ, ਨਵੇ ਵਿਆਹਿਆਂ ਲਈ ਗੁਰਪੁਰਬ ਖਾਸ ਖੁਸ਼ੀ ਦਾ ਦਿਨ ਹੁੰਦਾ ਹੈ।
NANKANA SAHIB

ਤਸਵੀਰ ਸਰੋਤ, ARIF ALI

ਤਸਵੀਰ ਕੈਪਸ਼ਨ, ਗੁਰੂ ਨਾਨਕ ਦੇਵ ਜੀ ਦਾ ਜਨਮ ਇੱਕ ਹਿੰਦੂ ਪਰਿਵਾਰ ’ਚ ਹੋਇਆ ਸੀ, ਪਰ ਉਨ੍ਹਾਂ ਨੇ ਜਲਦੀ ਹੀ ਇਸਲਾਮ ਤੇ ਹਿੰਦੂ ਧਰਮ ਨੂੰ ਪੜ੍ਹਨਾ ਸ਼ੁਰੂ ਕੀਤਾ।
NANKANA SAHIB

ਤਸਵੀਰ ਸਰੋਤ, ARIF ALI

ਤਸਵੀਰ ਕੈਪਸ਼ਨ, ਹਰ ਸਾਲ ਭਾਰਤ ਤੇ ਪਾਕਿਸਤਾਨ ਤੋਂ ਸ਼ਰਧਾਲੂ ਨਨਕਾਣਾ ਸਾਹਿਬ ਪਹੁੰਚਦੇ ਹਨ।
NANKANA SAHIB

ਤਸਵੀਰ ਸਰੋਤ, ARIF ALI

ਤਸਵੀਰ ਕੈਪਸ਼ਨ, ਨਨਕਾਣਾ ਸਾਹਿਬ ਨੇੜੇ ਦਾ ਇਲਾਕਾ ਸ਼ੇਖੁਪੁਰਾ ਜ਼ਿਲ੍ਹੇ ਅਧੀਨ ਇੱਕ ਤਹਿਸੀਲ ਹੁੰਦੀ ਸੀ।
NANKANA SAHIB

ਤਸਵੀਰ ਸਰੋਤ, ARIF ALI

ਤਸਵੀਰ ਕੈਪਸ਼ਨ, ਮਈ, 2005 ਵਿੱਚ ਨਨਕਾਣਾ ਸਾਹਿਬ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਗਿਆ।