ਮੈਕਸੀਕੋ ਦੇ ‘ਦਿ ਡੇ ਆਫ਼ ਡੈੱਡ’ ਦੀ ਪਰੇਡ

ਮੈਕਸੀਕੋ ਵਿੱਚ ਇਸ ਦਿਨ ਮਰ ਚੁਕੇ ਲੋਕਾਂ ਦੀ ਯਾਦ 'ਚ ਇੱਕ ਖ਼ਾਸ ਪਰੇਡ ਹੁੰਦੀ ਹੈ।

ਰਵਾਇਤੀ ਤੌਰ 'ਤੇ ਨਾਗਰਿਕ ਇਹ ਦਿਨ ਆਪਣੇ ਮਰ ਚੁੱਕੇ ਰਿਸ਼ਤੇਦਾਰਾਂ ਦੀਆਂ ਕਬਰਾਂ ਕੋਲ ਪਿਕਨਿਕ ਵਜੋਂ ਮਨਾਉਂਦੇ ਸਨ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਰਵਾਇਤੀ ਤੌਰ 'ਤੇ ਨਾਗਰਿਕ ਇਹ ਦਿਨ ਆਪਣੇ ਮਰ ਚੁੱਕੇ ਰਿਸ਼ਤੇਦਾਰਾਂ ਦੀਆਂ ਕਬਰਾਂ ਕੋਲ ਪਿਕਨਿਕ ਵਜੋਂ ਮਨਾਉਂਦੇ ਸਨ।
ਇਸ ਪਰੇਡ ਕਰਕੇ ਮੇਕ ਅੱਪ ਕਲਾਕਾਰਾਂ ਦੀ ਮੰਗ ਕਾਫ਼ੀ ਵੱਧ ਜਾਂਦੀ ਹੈ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਇਸ ਪਰੇਡ ਕਰਕੇ ਮੇਕ ਅੱਪ ਕਲਾਕਾਰਾਂ ਦੀ ਮੰਗ ਕਾਫ਼ੀ ਵੱਧ ਜਾਂਦੀ ਹੈ।
ਮੈਕਸੀਕੋ ਸ਼ਹਿਰ ਵਿੱਚ ਹੋਣ ਵਾਲੇ ਇਸ ਜਲੂਸ ਵਿੱਚ ਬੱਚੇ ਤੇ ਵੱਡੇ ਸਾਰੇ ਹੀ ਹਿੱਸਾ ਲੈਂਦੇ ਹਨ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਮੈਕਸੀਕੋ ਸ਼ਹਿਰ ਵਿੱਚ ਹੋਣ ਵਾਲੇ ਇਸ ਜਲੂਸ ਵਿੱਚ ਬੱਚੇ ਤੇ ਵੱਡੇ ਸਾਰੇ ਹੀ ਹਿੱਸਾ ਲੈਂਦੇ ਹਨ।
ਪ੍ਰੇਡ ਦਾ ਇੱਕ ਹੋਰ ਨਜ਼ਾਰਾ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਜੇਮਸ ਬਾਂਡ ਦੀ ਫਿਲਮ ਸਪੈਕਟਰ ਕਰਕੇ ਇਹ ਪਰੇਡ ਹੋਰ ਹਰਮਨ ਪਿਆਰੀ ਹੋਈ। ਫਿਲਮ ਦੀ ਸ਼ੂਟਿੰਗ ਮੈਕਸੀਕੋ ਸ਼ਹਿਰ ਵਿੱਚ ਹੋਈ ਸੀ।
ਇਸ ਫਿਲਮ ਦੀ ਸ਼ੂਟਿੰਗ ਮੈਕਸੀ ਵਿੱਚ ਹੋਈ ਸੀ। ਇਸ ਫ਼ਿਲਮ ਨੇ ਇੱਥੇ ਦੇ ਲੋਕਾਂ 'ਚ ਇੱਕ ਨਵੀਂ ਉਮੀਦ ਜਗਾਈ ਕਿ ਕੁੱਝ ਕੀਤਾ ਜਾ ਸਕਦਾ ਹੈ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਇਸ ਫਿਲਮ ਦੀ ਸ਼ੂਟਿੰਗ ਮੈਕਸੀ ਵਿੱਚ ਹੋਈ ਸੀ। ਇਸ ਫ਼ਿਲਮ ਨੇ ਇੱਥੇ ਦੇ ਲੋਕਾਂ 'ਚ ਇੱਕ ਨਵੀਂ ਉਮੀਦ ਜਗਾਈ ਕਿ ਕੁੱਝ ਕੀਤਾ ਜਾ ਸਕਦਾ ਹੈ।
ਫ਼ਿਲਮ ਦੇ ਇੱਕ ਸੀਨ ਵਿੱਚ ਬਾਂਡ ਪਿੰਜਰ ਵਰਗੇ ਪਹਿਰਾਵੇ ਪਾ ਕੇ ਪਰੇਡ ਕੱਢ ਰਹੇ ਲੋਕਾਂ ਵਿੱਚੋਂ ਖਲਨਾਇਕ ਦਾ ਪਿੱਛਾ ਕਰਦਾ ਹੈ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਫ਼ਿਲਮ ਦੇ ਇੱਕ ਸੀਨ ਵਿੱਚ ਬਾਂਡ ਪਿੰਜਰ ਵਰਗੇ ਪਹਿਰਾਵੇ ਪਾ ਕੇ ਪਰੇਡ ਕੱਢ ਰਹੇ ਲੋਕਾਂ ਵਿੱਚੋਂ ਖਲਨਾਇਕ ਦਾ ਪਿੱਛਾ ਕਰਦਾ ਹੈ।
ਪਰੇਡ ਵਿੱਚ ਸਜੀ ਧਜੀ ਇੱਕ ਔਰਤ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਇਸ ਪਰੇਡ ਨੂੰ ਕੈਟਰੀਨਾਸ ਪਰੇਡ ਵੀ ਕਿਹਾ ਜਾਂਦਾ ਹੈ। ਇਸ ਨੂੰ ਸ਼ੁਰੂ ਕਰਨ ਦਾ ਮਕਸਦ ਸ਼ਹਿਰ ਵਿੱਚ ਸੈਰ ਸਪਾਟਾ ਵੀ ਵਧਾਉਣਾ ਸੀ।