ਤਸਵੀਰਾਂ: ਇਸ ਤਰ੍ਹਾਂ ਹੋ ਰਹੀ ਹੈ ਦਿਵਾਲੀ ਮਨਾਉਣ ਦੀ ਤਿਆਰੀ

ਦੇਖੋ ਕਿਵੇਂ ਦੁਨੀਆਭਰ 'ਚ ਦਿਵਾਲੀ ਦਾ ਤਿਉਹਾਰ ਮਨਾਉਣ ਦੀ ਤਿਆਰੀ ਚੱਲ ਰਹੀ ਹੈ

ਸਿਡਨੀ ਦਾ ਓਪੇਰਾ ਹਾਊਸ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਦਿਵਾਲੀ ਲਈ ਸੁਨਹਿਰੀ ਰੰਗਾਂ 'ਚ ਸਜਿਆ ਸਿਡਨੀ ਦਾ ਓਪੇਰਾ ਹਾਊਸ
ਪੁਜਾਰੀ, ਅਹਿਮਾਦਾਬਾਦ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਅਹਿਮਾਦਾਬਾਦ ਦੇ ਇੱਕ ਮੰਦਿਰ 'ਚ ਰੰਗੋਲੀ ਬਣਾਉਂਦੇ ਪੁਜਾਰੀ
ਮੁੰਬਈ, ਦਿਵਾਲੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਮੁੰਬਈ ਦੇ ਬਾਜ਼ਾਰ 'ਚ ਘਰ ਦੀ ਸਜਾਵਟ ਲਈ ਖਰੀਦਾਰੀ ਕਰਦੇ ਲੋਕ
ਲੰਦਨ, ਦਿਵਾਲੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਲੰਦਨ ਦੇ ਟ੍ਰੈਫ਼ਲਗਰ ਸਕਵੇਅਰ 'ਚ ਦਿਵਾਲੀ ਸਬੰਧੀ ਪ੍ਰੋਗਰਾਮ ਮੌਕੇ ਪੇਸ਼ਕਾਰੀ ਦਿੰਦੀ ਇੱਕ ਭਾਰਤੀ ਸ਼ਾਸ਼ਤਰੀ ਨਾਚੀ
ਚੰਡੋਲਾਂ, ਦਿਵਾਲੀ, ਸਿਲੀਗੁੜੀ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਸਿਲੀਗੁੜੀ 'ਚ ਦਿਵਾਲੀ ਨੂੰ ਸ਼ਾਂਤਮਈ ਅਤੇ ਸੁਰੱਖਿਅਤ ਤਰੀਕੇ ਨਾਲ ਬਣਾਉਣ ਦਾ ਸੁਣੇਹਾ ਦਿੰਦੇ ਹੋਏ ਚੰਡੋਲਾਂ ਹਵਾ 'ਚ ਛੱਡੀਆਂ ਗਈਆਂ
ਦਿਵਾਲੀ. ਭੋਪਾਲ, ਦੀਵੇ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਦਿਵਾਲੀ ਦੀਆਂ ਤਿਆਰੀਆਂ 'ਚ ਭੋਪਾਲ 'ਚ ਦੀਵੇ ਜਗਾਉਂਦੀਆਂ ਕੁੜੀਆਂ
ਦਿਵਾਲੀ, ਪੂਜਾ, ਗੇਂਦਾ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਦਿਵਾਲੀ ਦੀ ਪੂਜਾ ਲਈ ਖੇਤ 'ਚੋਂ ਗੇਂਦੇ ਦੇ ਫੁੱਲ ਚੁਣਦੀ ਮੱਧ ਪ੍ਰਦੇਸ਼ ਦੀਆਂ ਲੜਕੀਆਂ
ਸੋਨਾ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਧਨਤੇਰਸ ਦੇ ਮੌਕੇ 'ਤੇ ਗਹਿਣੇ ਖ਼ਰੀਦ ਰਹੀ ਭਾਰਤੀ ਮਹਿਲਾ
ਦਿਵਾਲੀ, ਜੰਮੂ, ਲਕਸ਼ਮੀ-ਗਣੇਸ਼

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਦਿਵਾਲੀ ਮੌਕੇ ਜੰਮੂ 'ਚ ਲਕਸ਼ਮੀ-ਗਣੇਸ਼ ਦੀਆਂ ਤਸਵੀਰਾਂ ਵੇਚਦਾ ਦੁਕਾਨਦਾਰ
ਅੰਮ੍ਰਿਤਸਰ, ਦਿਵਾਲੀ, ਪਟਾਕੇ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਅੰਮ੍ਰਿਤਸਰ 'ਚ ਦਿਵਾਲੀ ਲਈ ਪਟਾਕੇ ਖਰੀਦ ਰਹੇ ਬੱਚੇ।