ਫ਼ਰੂਕਾ ਖ਼ਾਲਸਾ ਹਾਈ ਸਕੂਲ ਦੀਆਂ ਤੰਦਾਂ ਜੋ 75 ਸਾਲ ਬਾਅਦ ਜੁੜੀਆਂ

ਭਾਰਤ ਅਤੇ ਪਾਕਿਸਤਾਨ ਵਿੱਚ ਦੋ ਸਕੂਲ ਹਨ, ਜਿਨ੍ਹਾਂ ਦਾ ਨਾਂ ਪਾਕਿਸਤਾਨ ਦੇ ਇੱਕ ਨਿੱਕੇ ਜਿਹੇ ਸ਼ਹਿਰ ਫ਼ਰੂਕਾ 'ਤੇ ਰੱਖਿਆ ਹੋਇਆ ਹੈ।
ਪੇਸ਼ੇ ਵਜੋਂ ਪਾਕਿਸਤਾਨ ਦੀ ਇੱਕ ਡਾਕਟਰ ਨੇ ਜਿਗਿਆਸਾ ਵਜੋਂ ਇਤਿਹਾਸ ਦੇ ਇਸ ਅਹਿਮ ਤੱਥ ਨੂੰ ਸਾਹਮਣੇ ਲਿਆਂਦਾ ਹੈ।
ਭਾਰਤ ਪਾਕਿਸਤਾਨ ਦੀ ਵੰਡ ਨੂੰ 75 ਸਾਲ ਹੋ ਗਏ ਹਨ। ਫ਼ਰੂਕਾ ਖਾਲਸਾ ਹਾਈ ਸਕੂਲ ਭਾਰਤ ਦੇ ਅੰਬਾਲਾ ਵਿੱਚ ਵੀ ਹੈ ਅਤੇ ਪਾਕਿਸਤਾਨੀ ਪੰਜਾਬ ਦੇ ਸਰਗੋਧਾ ਵਿੱਚ ਵੀ ਹੈ।
ਇਸ ਕੁੜੀ ਨੇ ਦੋਹਾਂ ਮੁਲਕਾਂ ਵਿਚਾਲੇ ਚੱਲਦੇ ਸਕੂਲਾਂ ਦੇ ਪਿਛੋਕੜ ਨੂੰ ਕਿਸ ਤਰ੍ਹਾਂ ਦੁਨੀਆਂ ਸਾਹਮਣੇ ਲਿਆਂਦਾ, ਇਹ ਜਾਣਨ ਲਈ ਵੀਡੀਓ ਦੇਖੋ-
ਪਾਕਿਸਤਾਨ ਵਾਲੇ ਪਾਸਿਓਂ ਬੀਬੀਸੀ ਪੱਤਰਕਾਰ ਅਲੀ ਕਾਜ਼ਮੀ ਅਤੇ ਭਾਰਤ ਵਾਲੇ ਪਾਸਿਓਂ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਅਤੇ ਮਯੰਕ ਮੋਂਗੀਆਂ ਦੀ ਰਿਪੋਰਟ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post




























