ਫਰੀਦਕੋਟ ਵਿੱਚ ਦਲਿਤ ਖੇਤ ਮਜ਼ਦੂਰ ਦੇ ਕਤਲ ਦਾ ਕੀ ਪੂਰਾ ਮਾਮਲਾ ਹੈ- ਗਰਾਊਂਡ ਰਿਪੋਰਟ
ਫਰੀਦਕੋਟ ਦੇ ਕੱਸੋਆਣਾ ਦੇ ਇਕਬਾਲ ਸਿੰਘ ਨੂੰ ਗੰਭੀਰ ਹਾਲਤ ਵਿੱਚ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਨੇ 29 ਮਾਰਚ ਨੂੰ ਦਮ ਤੋੜ ਦਿੱਤਾ।
ਅਸਲ ਵਿੱਚ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਿੰਡ ਕੱਸੋਆਣਾ ਪਹੁੰਚ ਕੇ ਇਸ ਸੰਬੰਧੀ ਇੱਕ ਟਵੀਟ ਕੀਤਾ।
ਰਿਪੋਰਟ-ਸੁਰਿੰਦਰ ਮਾਨ
ਐਡਿਟ- ਸਦਫ਼ ਖ਼ਾਨ