ਹਰਨਾਜ਼ ਕੌਰ ਸੰਧੂ ਦੀ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ

ਵੀਡੀਓ ਕੈਪਸ਼ਨ, ਹਰਨਾਜ਼ ਕੌਰ ਸੰਧੂ ਦੀ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ

ਮਿਸ ਯੂਨੀਵਰਸ 2021 ਦੀ ਜੇਤੂ ਹਰਨਾਜ਼ ਕੌਰ ਸੰਧੂ ਆਪਣੇ ਘਰ ਮੋਹਾਲੀ ਪਹੁੰਚੀ। ਹਰਨਾਜ਼ ਦਾ ਜ਼ੋਰਦਾਰ ਸੁਆਗਤ ਹੋਇਆ। ਉਨ੍ਹਾਂ ਨਾਲ ਬੀਬੀਸੀ ਪੰਜਾਬੀ ਦੀ ਸਹਿਯੋਗੀ ਸਾਹਿਰਾ ਭਸੀਨ ਨੇ ਖ਼ਾਸ ਗੱਲਬਾਤ ਕੀਤੀ।

ਕੈਮਰਾ- ਮਯੰਕ ਮੋਂਗੀਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)