ਕੀ ਮਨਮੋਹਨ ਸਿੰਘ ਸਰਕਾਰ ਬਾਰੇ ਵਿੱਤ ਮੰਤਰੀ ਨੇ ਸੰਸਦ ਨੂੰ ਗੁੰਮਰਾਹ ਕੀਤਾ
ਭਾਰਤੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੀਤੇ ਸੋਮਵਾਰ ਨੂੰ ਸੰਸਦ ਵਿੱਚ ਦਾਅਵਾ ਕੀਤਾ ਹੈ ਕਿ ਸਾਲ 2014 ਤੋਂ ਪਹਿਲਾਂ 10 ਸਾਲਾਂ ਦੌਰਾਨ ਰੱਖਿਆ ਦੇ ਖੇਤਰ ਵਿੱਚ ਸਿਫ਼ਰ ਖਰੀਦ’ ਦਰਜ ਕੀਤੀ ਗਈ ਹੈ।
ਵਿੱਤ ਮੰਤਰੀ ਨੇ ਕਿਹਾ, ਭਾਰਤੀ ਰੱਖਿਆ ਖੇਤਰ ਵਿੱਚ 10 ਸਾਲਾ ਤੱਕ ਕੁਝ ਵੀ ਨਹੀਂ ਖਰੀਦਿਆਂ ਗਿਆ। 10 ਸਾਲ ਨਿਕਲ ਗਏ ਅਤੇ 10 ਸਾਲ ਬਾਅਦ, 2014 ਵਿੱਚ ਸਾਨੂੰ ਬੇਹੱਦ ਤੇਜ਼ੀ ਨਾਲ ਪਿੰਨ ਤੋਂ ਲੈ ਕੇ ਏਅਰਕ੍ਰਾਫਟ ਤੱਕ ਸਾਰਾ ਕੁਝ ਖਰੀਦਣਾ ਪਿਆ।“
ਵਿੱਤ ਮੰਤਰੀ ਦੇ ਇਸ ਦਾਅਵੇ ਦੀ ਪੜਤਾਲ ਬੀਬੀਸੀ ਨੇ ਕੀਤੀ ਅਤੇ ਜਾਣਿਆਂ ਕਿ ਇਸ ਵਿੱਚ ਕਿੰਨੀ ਕੁ ਸੱਚਾਈ ਹੈ।
ਰਿਪੋਰਟ- ਜੁਗਲ ਪੁਰੋਹਿਤ
ਐਡਿਟ- ਸਦਫ਼ ਖ਼ਾਨ