ਨਵਜੋਤ ਸਿੱਧੂ ਦੇ 'ਭਰਾ' ਵਾਲੇ ਬਿਆਨ 'ਤੇ ਪੰਜਾਬੀ ਸਾਹਿਤ ਜਗਤ ਦੇ ਲੋਕ ਕੀ ਬੋਲੇ
ਨਵਜੋਤ ਸਿੰਘ ਸਿੱਧੂ ਬੀਤੇ ਦਿਨੀਂ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਭਰਵਾਂ ਸਵਾਗਤ ਦੇਖ ਇਮਰਾਨ ਖ਼ਾਨ ਨੂੰ ‘ਭਰਾ’ ਕਹਿ ਦਿੱਤਾ। ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਨੂੰ ਭਾਰਤ ਵਿੱਚ ਸਿਆਸਤਦਾਨਾਂ ਨੇ ਮੁੱਦਾ ਬਣਾਇਆ ਅਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ। ਪੰਜਾਬ ਤੇ ਹਰਿਆਣਾ ਦੇ ਕੁਝ ਮੰਨੇ-ਪ੍ਰਮੰਨੇ ਲੇਖਕ, ਸਾਹਿਤਕਾਰ ਤੇ ਗਾਇਕ ਇਸ ਨੂੰ ਕਿਵੇਂ ਵੇਖਦੇ ਹਨ।
ਰਿਪੋਰਟ- ਪ੍ਰਦੀਪ ਪੰਡਿਤ, ਗੁਰਮਿੰਦਰ ਗਰੇਵਾਲ, ਸੁਰਿੰਦਰ ਮਾਨ, ਸੁਖਚਰਨਪ੍ਰੀਤ, ਗੁਰਪ੍ਰੀਤ ਚਾਵਲਾ, ਕਮਲ ਸੈਣੀ ਅਤੇ ਸਤ ਸਿੰਘ
ਐਡਿਟ- ਰਾਜਨ ਪਪਨੇਜਾ