'ਗੁਰਮੀਤ ਬਾਵਾ ਚਲੀ ਗਈ... ਹੁਣ ਜਿੰਨੀ ਵੀ ਨਕਲ ਕਰਲੋ, ਉਹ ਗੱਲ ਨਹੀਂ ਬਣਨੀ'

ਵੀਡੀਓ ਕੈਪਸ਼ਨ, 'ਗੁਰਮੀਤ ਬਾਵਾ ਚਲੀ ਗਈ... ਹੁਣ ਜਿੰਨੀ ਵੀ ਨਕਲ ਕਰਲੋ, ਉਹ ਗੱਲ ਨਹੀਂ ਬਣੀ'

ਪੰਜਾਬ ਦੀ ਮਸ਼ਹੂਰ ਲੋਕ ਗਾਇਕਾ ਗੁਰਮੀਤ ਬਾਵਾ ਦਾ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਖ਼ਰਾਬ ਚੱਲ ਰਹੀ ਸੀ। ਉਨ੍ਹਾਂ ਦੇ ਜਾਣ ਤੋਂ ਬਾਅਦ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਸਾਹਿਤ ਜਗਤ ਦੇ ਲੋਕ ਉਨ੍ਹਾਂ ਦੀਆਂ ਉਪਲਬਧੀਆਂ ਯਾਦ ਕਰ ਰਹੇ ਹਨ।

ਰਿਪੋਰਟ- ਰਵਿੰਦਰ ਸਿੰਘ ਰੌਬਿਨ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)