'ਸਿੱਧੂ ਦੇ ਆਪਣੇ ਬੱਚੇ ਬਾਰਡਰ 'ਤੇ ਹੁੰਦੇ ਤਾਂ ਇਮਰਾਨ ਖ਼ਾਨ ਨੂੰ ਭਰਾ ਕਹਿੰਦਾ?'
ਬੀਤੇ ਦਿਨੀਂ ਕਰਤਾਰਪੁਰ ਸਾਹਿਬ ਪਹੁੰਚੇ ਨਵਜੋਤ ਸਿੱਧੂ ਨੇ ਇਮਰਾਨ ਖਾਨ ਨੂੰ ‘ਭਰਾ’ ਕਿਹਾ ਤਾਂ ਸਿਆਸੀ ਬਵਾਲ ਮਚ ਗਿਆ। ਵਿਰੋਧੀ ਧਿਰ ਦੇ ਆਗੂ ਇਸ ਮਸਲੇ ਨੂੰ ਕੌਮਾਂਤਰੀ ਸੁਰੱਖਿਆ ਨਾਲ ਜੋੜ ਕੇ ਸਿੱਧੂ ’ਤੇ ਸਵਾਲ ਖੜ੍ਹੇ ਕਰ ਰਹੇ ਹਨ
ਉੱਧਰ ਕਾਂਗਰਸ ਦੇ ਇੱਕ ਸਾਂਸਦ ਨੇ ਸਿੱਧੂ ਦਾ ਬਚਾਅ ਕੀਤਾ ਤਾਂ ਦੂਜੇ ਨੇ ਉਨ੍ਹਾਂ ਨੂੰ ਘੇਰ ਲਿਆ। ਗੁਰਜੀਤ ਸਿੰਘ ਔਜਲਾ, ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਵੀ ਵਿਰੋਧੀ ਧਿਰਾਂ ਦੀ ਤਰ੍ਹਾਂ ਕੌਮਾਂਤਰੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਹਨ ।
ਵੀਡੀਓ- ANI, ਐਡਿਟ- ਸਦਫ਼ ਖ਼ਾਨ