ਭਾਰਤ 'ਚ BH ਸੀਰੀਜ਼ ਵਾਲੀ ਨੰਬਰ ਪਲੇਟ, ਹਰ ਸਵਾਲ ਦਾ ਜਵਾਬ ਜਾਣੋ

ਵੀਡੀਓ ਕੈਪਸ਼ਨ, ਭਾਰਤ 'ਚ BH ਸੀਰੀਜ਼ ਵਾਲੀ ਨੰਬਰ ਪਲੇਟ, ਹਰ ਸਵਾਲ ਦਾ ਜਵਾਬ ਜਾਣੋ

ਭਾਰਤ ਸਰਕਾਰ ਨੇ BH (ਭਾਰਤ) ਅੱਖਰਾਂ ਨਾਲ ਇੱਕ ਨਵੀਂ ਨੰਬਰ ਸੀਰੀਜ਼ ਸ਼ੁਰੂ ਕੀਤੀ ਹੈ ਜੋ ਦੇਸ਼ ਭਰ ਵਿੱਚ ਰਜਿਸਟਰਡ ਵਾਹਨਾਂ ਉੱਤੇ ਲਾਗੂ ਹੋਵੇਗੀ।

26 ਅਗਸਤ 2021 ਨੂੰ ਪ੍ਰਕਾਸ਼ਿਤ ਇੱਕ ਨੋਟੀਫਿਕੇਸ਼ਨ ਵਿੱਚ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕਿਹਾ, ਕਿ ਇਸ ਤਰ੍ਹਾਂ ਜੇ ਕੋਈ ਵਾਹਨ ਮਾਲਕ ਆਪਣਾ ਨਿਵਾਸ ਸਥਾਨ ਕਿਸੇ ਹੋਰ ਸੂਬੇ ਵਿੱਚ ਤਬਦੀਲ ਕਰ ਵੀ ਲਵੇਗਾ ਤਾਂ ਵੀ ਉਸ ਨੂੰ ਆਪਣੇ ਵਾਹਨ ਨੂੰ ਦੁਬਾਰਾ ਰਜਿਸਟਰ ਕਰਨ ਅਤੇ ਨਵਾਂ ਨੰਬਰ ਲੈਣ ਦੀ ਜ਼ਰੂਰਤ ਨਹੀਂ ਹੋਏਗੀ।

ਪਰ ਇਸ ਸੀਰੀਜ਼ ਨੂੰ ਕੌਣ-ਕੌਣ ਲੈ ਸਕਦਾ ਹੈ, ਕੀ ਹੋਵੇਗੀ ਯੋਗਤਾ। ਜਾਣੋ ਹਰ ਸਵਾਲ ਦਾ ਜਵਾਬ।

ਰਿਪੋਰਟ- ਹਰਸ਼ਲ ਅਕੁੜੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)