ਦੁਨੀਆਂ ਦੇ ਸਭ ਤੋਂ ਵੱਡੇ ਪਰਿਵਾਰ ਦੇ ਮੁਖੀ ਦੀ ਮੌਤ, 38 ਪਤਨੀਆਂ ਅਤੇ 89 ਬੱਚੇ ਸਨ
ਮਿਜ਼ੋਰਮ ਨਾ ਸਿਰਫ਼ ਆਪਣੀ ਖੂਬਸੂਰਤੀ ਦੇ ਲਈ ਜਾਣਿਆ ਜਾਂਦਾ ਹੈ ਬਲਕਿ ਇੱਕ ਅਜਿਹੇ ਪਰਿਵਾਰ ਲਈ ਵੀ ਜਾਣਿਆ ਜਾਂਦਾ ਹੈ ਜਿਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਪਰਿਵਾਰ ਹੈ।
ਬੀਤੇ ਦਿਨੀ ਇਸ ਪਰਿਵਾਰ ਦੇ ਮੁੱਖੀ ਜ਼ਿਓਨਾ ਚਾਨਾ ਦੀ ਮੌਤ ਹੋ ਗਈ। ਪਰਿਵਾਰ ਦੇ ਮੁੱਖੀ 76 ਸਾਲਾਂ ਦੇ ਸਨ।
ਖ਼ਬਰਾਂ ਮੁਤਾਬਕ, ਉਨ੍ਹਾਂ ਦੀਆਂ 38 ਪਤਨੀਆਂ ਅਤੇ 89 ਬੱਚੇ ਸੀ।