ਯਾਸ ਤੂਫ਼ਾਨ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਚੱਕਰਵਾਤੀ ਤੂਫ਼ਾਨ ‘ਯਾਸ’ ਨੇ ਪੱਛਮੀ ਬੰਗਾਲ ਅਤੇ ਓਡੀਸ਼ਾ ਵਿੱਚ ਦਸਤਕ ਦੇ ਦਿੱਤੀ ਹੈ। ਤੂਫ਼ਾਨ ਦੇ ਅਸਰ ਕਾਰਨ ਦੀਘਾ ਤੇ ਮੰਦਾਰਮਨੀ ਵਰਗੇ ਤੱਟਵਰਤੀ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ।
ਅਨੁਮਾਨ ਹੈ ਕਿ ਹੁਣ ਇਹ ਤੂਫ਼ਾਨ ਝਾਰਖੰਡ ਵੱਲ ਜਾ ਸਕਦਾ ਹੈ, ਝਾਰਖੰਡ ਨੂੰ ਅਲਰਟ ’ਤੇ ਰੱਖਿਆ ਗਿਆ ਹੈ।
ਵੀਡੀਓ – ਦੇਬਲੀਨ ਰਾਏ, ਸੁਬਰਤ ਕੁਮਾਰ, ਵਿਸੰਬਰ
ਐਡਿਟ- ਦੇਵਾਸ਼ੀਸ਼