ਕੋਹਿਨੂਰ ਹੀਰਾ: ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਇਸ ਹੀਰੇ ਦੀ ਬ੍ਰਿਟੇਨ ਪਹੁੰਚਣ ਦੀ ਕਹਾਣੀ
ਕੋਹਿਨੂਰ ਬਾਰੇ ਕਿਹਾ ਜਾਂਦਾ ਹੈ ਕਿ ਸੰਭਾਵਨਾ ਹੈ ਕਿ ਇਸ ਨੂੰ ਤੁਰਕਾਂ ਨੇ ਕਿਸੇ ਦੱਖਣੀ ਭਾਰਤੀ ਮੰਦਰ ਵਿੱਚੋਂ ਇੱਕ ਮੂਰਤੀ ਦੀ ਅੱਖ ਵਿੱਚੋਂ ਕੱਢਿਆ ਸੀ।
'ਕੋਹਿਨੂਰ: ਦਿ ਸਟੋਰੀ ਆਫ਼ ਦਾ ਵਰਲਡਜ਼ ਮੋਸਟ ਇਨਫ਼ੇਮਸ ਡਾਇਮੰਡ' ਕਿਤਾਬ ਦੇ ਲੇਖਕ ਵਿਲੀਅਮ ਡਾਲਰੇਂਪਲ ਕਹਿੰਦੇ ਹਨ, ''ਕੋਹਿਨੂਰ ਦਾ ਪਹਿਲਾ ਅਧਿਕਾਰਿਤ ਜ਼ਿਕਰ 1750 ਵਿੱਚ ਫ਼ਾਰਸੀ ਦੇ ਇਤਿਹਾਸਕਾਰ ਮੁਹੰਮਦ ਮਾਰਵੀ ਵੱਲੋਂ ਨਾਦਰ ਸ਼ਾਹ ਦੇ ਭਾਰਤ ਸਬੰਧੀ ਵਰਣਨ ਵਿੱਚ ਮਿਲਦਾ ਹੈ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਕੋਹਿਨੂਰ ਹੀਰੇ ਦੀ ਬ੍ਰਿਟੇਨ ਪਹੁੰਚਣ ਦੀ ਕਹਾਣੀ ਜਾਣੋ।
ਰਿਪੋਰਟ- ਰੇਹਾਨ ਫਜ਼ਲ
ਆਵਾਜ਼- ਦਲੀਪ ਸਿੰਘ
ਐਡਿਟ- ਦੇਬਾਸ਼ੀਸ਼