ਬੰਗਾਲ ਚੋਣਾਂ: ਨੰਦੀਗ੍ਰਾਮ ਸੀਟ ਚੋਣ ਨਤੀਜੇ ਬਾਰੇ ਕੀ ਬੋਲੇ ਮਮਤਾ ਬੈਨਰਜੀ

ਵੀਡੀਓ ਕੈਪਸ਼ਨ, ਬੰਗਾਲ ਚੋਣਾਂ: ਨੰਦੀਗ੍ਰਾਮ ਸੀਟ ਬਾਰੇ ਕੀ ਬੋਲੇ ਮਮਤਾ ਬੈਨਰਜੀ

ਪੱਛਮੀ ਬੰਗਾਲ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। ਮਮਤਾ ਬੈਨਰਜੀ ਨੇ ਭਾਜਪਾ ਉੱਪਰ ਪੈਸਾ, ਤਾਕਤ ਅਤੇ ਮਾਫ਼ੀਆ ਦੀ ਵਰਤੋਂ ਦੇ ਇਲਜ਼ਾਮ ਲਗਾਏ।

ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਨੇ ਮਮਤਾ ਬੈਨਰਜੀ ਨੂੰ ਵਧਾਈਆਂ ਦਿੱਤੀਆਂ ਹਨ।

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)