ਕੋਰੋਨਾਵਾਇਰਸ: 'ਡਾਕਟਰ ਤੋਂ ਜਦੋਂ ਬੈੱਡ ਮੰਗਿਆ ਤਾਂ ਉਸ ਨੇ ਕੋਲ ਪਈਆਂ ਲਾਸ਼ਾਂ ਦਿਖਾ ਦਿੱਤੀਆਂ'

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਮੇਰੀ ਪਤਨੀ ਅਤੇ ਬੱਚੇ ਦੀ ਇੱਕੋ ਦਿਨ ਮੌਤ ਹੋ ਗਈ

ਭਾਰਤ ਵਿੱਚ ਕੋਰੋਨਾ ਕਾਰਨ ਲਾਗ ਦੇ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਦੂਜੀ ਲਹਿਰ ਦੌਰਾਨ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ।

ਲੋਕਾਂ ਵਿੱਚ ਗੁੱਸਾ ਅਤੇ ਨਰਾਜ਼ਗੀ ਹੈ ਕਿਉਂਕਿ ਸਿਹਤ ਸਿਸਟਮ ਸੰਘਰਸ਼ ਕਰ ਰਿਹਾ ਹੈ ਅਤੇ ਕਈ ਲੋਕਾਂ ਦੀ ਜ਼ਿੰਦਗੀ ਖ਼ਤਮ ਹੋ ਰਹੀ ਹੈ। ਹਸਪਤਾਲਾਂ ਵਿੱਚ ਆਕਸੀਜਨ ਸਪਲਾਈ, ਆਈਸੀਯੂ ਬੈੱਡ, ਵੈਂਟੀਲੇਟਰ ਨਹੀਂ ਹਨ।

ਅਸੀਂ ਦੋ ਪਰਿਵਾਰਾਂ ਨਾਲ ਗੱਲਬਾਤ ਕੀਤੀ ਹੈ।

ਤੁਹਾਨੂੰ ਕੁਝ ਦ੍ਰਿਸ਼ ਪਰੇਸ਼ਾਨ ਵੀ ਕਰ ਸਕਦੇ ਹਨ।

ਰਿਪੋਰਟ- ਦਿਵਿਆ ਆਰਿਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)