ਪੰਜਾਬ 'ਚ ਆੜ੍ਹਤੀਆਂ ਦੀ ਥਾਂ ਕਿਸਾਨਾਂ ਦੇ ਖਾਤੇ 'ਚ ਸਿੱਧੇ ਪੈਸੇ ਪਾਉਣ ਦਾ ਮਾਮਲਾ ਸਮਝੋ
ਕੇਂਦਰ ਸਰਕਾਰ ਦੇ ਹੁਕਮਾਂ ਉੱਤੇ ਇਸ ਵਾਰ ਪੰਜਾਬ ਸਰਕਾਰ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਸਿੱਧੀ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਕਰ ਰਹੀ ਹੈ। 'ਅਨਾਜ ਖ਼ਰੀਦ' ਪੋਰਟਲ ਦੇ ਜਰੀਏ ਕਣਕ ਦੀ ਕੀਤੀ ਜਾ ਰਹੀ ਖ਼ਰੀਦ ਵਿੱਚ ਕਿਸਾਨਾਂ ਨੂੰ ਕਿਵੇਂ ਸਿੱਧੀ ਅਦਾਇਗੀ ਹੋ ਰਹੀ ਹੈ ਅਤੇ ਨਵੇਂ ਸਿਸਟਮ ਵਿੱਚ ਆੜ੍ਹਤੀਆਂ ਦੀ ਕੀ ਹੈ ਭੂਮਿਕਾ ਆਓ ਜਾਣਦੇ ਇਸ ਵੀਡੀਓ ਦੇ ਜਰੀਏ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ
ਐਡਿਟ-ਗੁਲਸ਼ਨ ਕੁਮਾਰ