ਪੰਜਾਬ 'ਚ ਔਰਤਾਂ ਨੂੰ ਬੱਸਾਂ 'ਚ ਮੁਫ਼ਤ ਸਫਰ ਕਰਨ ਲਈ ਇਹ ਗੱਲਾਂ ਜਾਨਣੀਆਂ ਜ਼ਰੂਰੀ
ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਸਰਕਾਰੀ ਬੱਸਾਂ 'ਚ ਔਰਤਾਂ ਲਈ ਸਫ਼ਰ ਮੁਫ਼ਤ ਕਰ ਦਿੱਤਾ ਗਿਆ ਹੈ, ਇਸ ਮੁਫ਼ਤ ਸਫ਼ਰ ਦਾ ਫਾਇਦਾ ਔਰਤਾਂ ਨੂੰ ਕਿਵੇਂ ਮਲੇਗਾ ਸਮੇਤ ਜਾਣੋ ਹਰ ਜ਼ਰੂਰੀ ਗੱਲ।
ਰਿਪੋਰਟ- ਅਰਵਿੰਦ ਛਾਬੜਾ
ਸ਼ੂਟ ਐਡਿਟ- ਗੁਲਸ਼ਨ ਕੁਮਾਰ