9ਵੀਂ ’ਚ ਪੜ੍ਹਦੀ ਇਸ ਕੁੜੀ ਨੇ ‘ਲੋੜ ਕਾਢ ਦੀ ਮਾਂ ਹੁੰਦੀ ਹੈ’ ਦੇ ਮੁਹਾਵਰੇ ਨੂੰ ਕਿਵੇਂ ਸੱਚ ਕੀਤਾ
ਬਸ਼ੀਰਾ ਨੇ ਵ੍ਹੀਲਚੇਅਰ ਵਰਤਣ ਵਾਲਿਆਂ ਲਈ ਇੱਕ ਸੌਖਾ ਹੱਲ ਕੱਢਿਆ ਹੈ।
ਇਹ ਵ੍ਹੀਲਚੇਅਰ ਨਾਲਗੌਂਡਾ ਵਿੱਚ ਪੜ੍ਹ ਰਹੀ ਸਰਕਾਰੀ ਹਾਈ ਸਕੂਲ ਦੀ ਵਿਦਿਆਰਥਣ ਨੇ ਡਿਜ਼ਾਇਨ ਕੀਤੀ ਹੈ। ਜ਼ੈਨਬ ਅਤੇ ਸ਼ਮੀਮ ਨੇ ਬਸ਼ੀਰਾ ਨੂੰ ਵ੍ਹੀਲ ਚੇਅਰ ਡਿਜ਼ਾਈਨ ਕਰਨ ਵਿੱਚ ਮਦਦ ਕੀਤੀ।
ਜਨਵਰੀ 2020 ਵਿੱਚ ਹੈਦਰਾਬਾਦ ਵਿੱਚ ਹੋਏ ਇਨੋਵੇਸ਼ਨ ਚੈਲੇਂਜ ਵਿੱਚ ਇਸ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ।
ਰਿਪੋਰਟ – ਬਾਲਾ ਸਤੀਸ਼, ਐਡਿਟ- ਨਵੀਨ
