ਪੰਜਾਬੀ ਬੋਲਦੀ ਰੋਬੋਟ ਸਰਬੰਸ ਕੌਰ ਜੋ ਬੱਚਿਆਂ ਨੂੰ ਮਾਂ-ਬੋਲੀ ਵਿੱਚ ਗਿਆਨ ਵੰਡਦੀ ਹੈ
ਜਲੰਧਰ ’ਚ ਰੋਹਜੜੀ ਸਰਕਾਰੀ ਸਕੂਲ ਦੇ ਅਧਿਆਪਕ ਨੇ ਬਣਾਇਆ ਪੰਜਾਬੀ ਬੋਲਣ ਵਾਲਾ ਰੋਬੋਟ। ਰੋਬੋਟ ਦਾ ਨਾਂ ਰੱਖਿਆ ਗਿਆ ਹੈ ਸਰਬੰਸ ਕੌਰ। ਲੌਕਡਾਊਨ ਵਿੱਚ ਟੀਚਰ ਅਮਰਜੀਤ ਸਿੰਘ ਨੇ ਇਹ ਰੋਬੋਟ ਨੂੰ ਬਣਾਉਣਾ ਸ਼ੁਰੂ ਕੀਤਾ, ਹਾਲੇ ਇਹ ਟ੍ਰਾਇਲ ਫੇਜ਼ ਵਿੱਚ ਹੈ।
(ਵੀਡੀਓ- ANI)