ਕਿਸਾਨ ਅੰਦੋਲਨ: ਮੋਦੀ ਦੇ 'ਅੰਦੋਲਨਜੀਵੀ' ਵਾਲੇ ਬਿਆਨ 'ਤੇ ਕੀ ਬੋਲੇ ਪੰਜਾਬੀ
ਪ੍ਰਧਾਨ ਮੰਤਰੀ ਦੇ ਅੰਦੋਲਨਜੀਵੀ ਵਾਲੇ ਬਿਆਨ ’ਤੇ ਕੀ ਸੋਚਦੇ ਹਨ ਪੰਜਾਬ ਦੇ ਵੱਖੋ ਵੱਖਰੇ ਵਰਗਾਂ ਦੇ ਲੋਕ?
ਹਾਲਾਂਕਿ, 10 ਫਰਵਰੀ ਨੂੰ ਲੋਕ ਸਭਾ ਵਿੱਚ ਬੋਲਦਿਆਂ ਪੀਐੱਮ ਮੋਦੀ ਨੇ ਕਿਹਾ, ‘‘ਮੈਂ ਅੰਦੋਲਨ ਨੂੰ ਪਵਿੱਤਰ ਮੰਨਦਾ ਹਾਂ, ਅੰਦੋਲਨਜੀਵੀ ਆਪਣੇ ਫਾਇਦੇ ਲਈ ਅੰਦੋਲਨ ਨੂੰ ਬਰਬਾਦ ਕਰ ਰਹੇ ਹਨ।’’
(ਵੀਡੀਓ- ਗੁਰਮਿੰਦਰ ਸਿੰਘ ਗਰੇਵਾਲ, ਪ੍ਰਦੀਪ ਪੰਡਿਤ, ਰਵਿੰਦਰ ਸਿੰਘ ਰੌਬਿਨ, ਸਰਬਜੀਤ ਸਿੰਘ ਧਾਲੀਵਾਲ)
(ਐਡਿਟ- ਸਦਫ਼ ਖ਼ਾਨ)