ਸਿੰਘੂ ਬਾਰਡਰ 'ਤੇ ਸਖ਼ਤ ਬੈਰੀਕੈਡਿੰਗ ਨੇ ਵਧਾਈਆ ਪਾਣੀ ਤੇ ਪਖ਼ਾਨੇ ਦੀਆਂ ਮੁਸ਼ਕਲਾਂ
ਸਿੰਘੂ ਬਾਰਡਰ 'ਤੇ ਸਖ਼ਤ ਬੈਰੀਕੇਡਿੰਗ ਕਾਰਨ ਅੰਦੋਲਨਕਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸਕਰ ਪਾਣੀ ਅਤੇ ਪਖਾਨੇ ਦੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਕਿਸਾਨਾਂ ਨੇ ਧਰਨੇ ਵਾਲੀ ਥਾਂ ਤੋਂ ਕੁਝ ਦੂਰੀ 'ਤੇ ਕਈ ਆਰਜ਼ੀ ਪਖਾਨੇ ਬਣਾਏ ਹੋਏ ਸਨ ਪਰ ਬੈਰੀਕੇਡਿੰਗ ਕਾਰਨ ਲੋਕ ਉੱਥੇ ਨਹੀਂ ਜਾ ਪਾ ਰਹੇ ਹਨ।
ਵੀਡੀਓ: ਸਮੀਰਤਮਮਾਜ ਮਿਸ਼ਰਾ ਅਤੇ ਬੁਸ਼ਰਾ ਸ਼ੇਖ