ਦੁਬਈ ਤੋਂ ਪਰਤੀਆਂ ਪੰਜਾਬਣਾਂ ਨੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਦੱਸੀ ਹੱਡਬੀਤੀ

ਵੀਡੀਓ ਕੈਪਸ਼ਨ, ਦੁਬਈ ਤੋਂ ਪਰਤੀਆਂ ਪੰਜਾਬਣਾਂ ਨੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਦੱਸੀ ਹੱਡਬੀਤੀ

ਦੁਬਈ ’ਚ ਕਥਿਤ ਤੌਰ ’ਤੇ ਏਜੰਟਾਂ ਦੀ ਠੱਗੀ ਦੀ ਸ਼ਿਕਾਰ ਔਰਤਾਂ ਭਾਰਤ ਪਰਤੀਆਂ

ਸਮਾਜ ਸੇਵੀ ਐੱਸਪੀ ਸਿੰਘ ਓਬਰਾਏ ਦੀ ਮਦਦ ਸਦਕਾ ਦੁਬਈ ’ਚ ਕਥਿਤ ਤੌਰ ’ਤੇ ਏਜੰਟਾਂ ਦੀ ਠੱਗੀ ਦੀ ਸ਼ਿਕਾਰ ਔਰਤਾਂ ਭਾਰਤ ਪਰਤ ਆਈਆਂ ਹਨ।

ਪੰਜਾਬ ’ਚ ਵੱਖ-ਵੱਖ ਥਾਵਾਂ ਦੀਆਂ ਰਹਿਣ ਵਾਲੀਆਂ ਇਹ ਔਰਤਾਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰੀਆਂ।

ਰਿਪੋਰਟ: ਰਵਿੰਦਰ ਸਿੰਘ ਰੌਬਿਨ

ਐਡਿਟ: ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)