ਕੰਗਨਾ ਰਨੌਤ ਨੂੰ ਚੁਣੌਤੀ ਦੇਣ ਵਾਲੀ ਬੇਬੇ ਨੇ ਲੋਹੜੀ ਮੌਕੇ ਕੀ ਕਿਹਾ
ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਦੀ ਟਿੱਪਣੀ ਕਰਕੇ ਚਰਚਾ ’ਚ ਆਈ 80 ਸਾਲਾ ਬੇਬੇ ਮਹਿੰਦਰ ਕੌਰ ਲੋਹੜੀ ਮੌਕੇ ਚਿੰਤਤ ਹਨ।
ਜ਼ਿਲ੍ਹਾ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ 80 ਸਾਲਾ ਬੇਬੇ ਕਿਸਾਨਾਂ ਦੇ ਦਿੱਲੀ ਬਾਰਡਰ ’ਤੇ ਧਰਨੇ ’ਤੇ ਪਹੁੰਚੇ ਸੀ।
ਪਰ ਹੁਣ ਉਹ ਲੋਹੜੀ ਮਨਾਉਣ ਦੀ ਥਾਂ ਧਰਨੇ 'ਤੇ ਬੈਠੇ ਕਿਸਾਨਾਂ ਦੀ ਚਿੰਤਾ ਕਰ ਰਹੇ ਹਨ।
ਰਿਪੋਰਟ- ਸੁਰਿੰਦਰ ਮਾਨ
ਐਡਿਟ- ਸਦਫ਼ ਖ਼ਾਨ