ਲਾਲ ਬਹਾਦਰ ਸਾਸ਼ਤਰੀ ਦਾ ਆਖ਼ਰੀ ਪਲ਼- ਕੁਲਦੀਪ ਨਈਅਰ ਦੀ ਜ਼ੁਬਾਨੀ
ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਦੇਹਾਂਤ 11 ਜਨਵਰੀ, 1966 ਵਿੱਚ ਤਾਸ਼ਕੰਦ ਵਿੱਚ ਹੋਇਆ। ਉਹ ਪਾਕਿਸਤਾਨ ਨਾਲ ਸਮਝੌਤੇ ’ਤੇ ਹਸਤਾਖ਼ਰ ਕਰਨ ਲਈ ਤਾਸ਼ਕੰਦ ਗਏ ਸਨ।
ਇਹ ਵੀਡੀਓ ਉਨ੍ਹਾਂ ਦੇ ਆਖ਼ਰੀ ਦਿਨਾਂ ਬਾਰੇ , ਉਨ੍ਹਾਂ ਦੀ ਮੌਤ ਦੇ ਖ਼ਬਰ ਵੇਲੇ ਉੱਥੇ ਮੌਜੂਦ ਸੀਨੀਅਰ ਪੱਤਰਕਾਰ ਕੁਲਦੀਪ ਨਈਅਰ ਉਨ੍ਹਾਂ ਦੇ ਕਮਰੇ ਵਿੱਚ ਗਏ ਤੇ ਅੱਖੀ ਦੇਖਿਆ ਹਾਲ ਦੱਸਿਆ।
ਉਨ੍ਹਾਂ ਦੇ ਪੁੱਤਰ ਅਨਿਲ ਸ਼ਾਸਤਰੀ ਨੂੰ ਕਿਵੇਂ ਯਾਦ ਕਰਦੇ ਹਨ, ਉਹ ਵੀ ਇਸ ਵੀਡੀਓ ਵਿੱਚ ਦੱਸ ਰਹੇ ਹਨ।