ਵਟਸਐਪ ਦੀ ਨਵੀਂ ਨਿੱਜਤਾ ਨੀਤੀ ਨਾਮਨਜ਼ੂਰ ਕਰਨ 'ਤੇ ਇਹ ਹੋ ਜਾਏਗਾ ਬੰਦ, ਜਾਣੋ ਨਵੀਂ ਨੀਤੀ
ਵਟਸਐਪ ਨੇ ਆਪਣੀ ਨਿੱਜਤਾ ਨੀਤੀ ਵਿੱਚ ਕੁਝ ਬਦਲਾਅ ਕੀਤੇ ਹਨ।
ਜੇ ਤੁਸੀਂ ਵਟਸਐਪ ਦੀ ਵਰਤੋਂ ਕਰਨਾ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਨ੍ਹਾਂ ਤਬਦੀਲੀਆਂ ਨੂੰ ਸਵੀਕਾਰ ਕਰਨਾ ਪਏਗਾ।
ਕੰਜ਼ਿਊਮਰ ਡੇਟਾ ਇਕੱਠਾ ਕਰਨ ਵਾਲੀ ਜਰਮਨੀ ਦੀ ਕੰਪਨੀ ਸਟੈਟਿਸਟਾ ਅਨੁਸਾਰ ਜੁਲਾਈ 2019 ਤੱਕ ਵਟਸਐਪ ਦੇ ਭਾਰਤ ਵਿੱਚ 4 ਕਰੋੜ ਯੂਜ਼ਰ ਸਨ।
ਐਡਿਟ- ਰਾਜਨ ਪਪਨੇਜਾ