ਕਿਸਾਨ ਅੰਦੋਲਨ ਦਾ ਆਈਟੀ ਸੈੱਲ ਇੰਝ ਕੰਮ ਕਰਦਾ ਹੈ
ਕਿਸਾਨ ਅੰਦੋਲਨ ਵਿੱਚ ਆਈਟੀ ਸੈੱਲ ਕੰਮ ਕਰ ਰਿਹਾ ਹੈ ਜੋ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਤੇ ਵੀਡੀਓ ਪਾਉਂਦੇ ਹਨ।
ਉਹ ਪੰਜ ਪਲੈਟਫਾਰਮਾਂ ਉੱਤੇ ਕੰਮ ਕਰਦੇ ਹਨ। ਫੇਸਬੁੱਕ, ਇੰਸਟਾਗਰਾਮ, ਟਵਿੱਟਰ, ਸਨੈਪਚੈਟ, ਯੂਟਿਊਬ ਚਲਾ ਰਹੇ ਹਨ। ਇਹ ਆਈਟੀ ਸੈੱਲ ਕਿਵੇਂ ਬਣਿਆ ਦੱਸ ਰਹੇ ਹਨ ਕਿਸਾਨ ਏਕਤਾ ਮੋਰਚਾ ਦੇ ਆਈਟੀ ਹੈੱਡ ਬਲਜੀਤ ਸਿੰਘ।
ਰਿਪੋਰਟ- ਜਸਪਾਲ ਸਿੰਘ