ਭਾਜਪਾ ਦਾ ‘ਪੋਸਟਰ’ ਕਿਸਾਨ ਕਿਉਂ ਹੋਇਆ ਮੋਦੀ ਸਰਕਾਰ ਤੋਂ ਖ਼ਫ਼ਾ
ਪੰਜਾਬ ਭਾਜਪਾ ਵੱਲੋਂ ਆਪਣੇ ਫੇਸਬੁਕ ਪੇਜ ’ਤੇ ਹਾਰਪ ਕਿਸਾਨ ਦੀ ਤਸਵੀਰ ਨਾਲ ਇੱਕ ਪੋਸਟਰ ਜਾਰੀ ਕੀਤਾ ਗਿਆ।
ਜਿਸ ਵਿੱਚ ਫਸਲਾਂ ਦੀ ਖਰੀਦ ਅਤੇ ਪੰਜਾਬ ਦੇ ਕਿਸਾਨਾਂ ਦੀ ਖੁਸ਼ਹਾਲੀ ਦਾ ਜ਼ਿਕਰ ਕੀਤਾ ਗਿਆ, ਹਾਲਾਂਕਿ ਪੋਸਟ ਪਾਉਣ ਤੋਂ ਕੁਝ ਦੇਰ ਬਾਅਦ ਹੀ ਕਿਸਾਨ ਹਾਰਪ ਨੇ ਆਪਣੇ ਫੇਸਬੁੱਕ ਪੇਜ ’ਤੇ ਵੀਡੀਓ ਰਿਲੀਜ਼ ਕਰਕੇ ਇਸ ’ਤੇ ਇਤਰਾਜ਼ ਜਤਾਇਆ।
ਬੀਬੀਸੀ ਪੰਜਾਬੀ ਵੱਲੋਂ ਪੋਸਟਰ ਵਿੱਚ ਦਿਖ ਰਹੇ ਕਿਸਾਨ ਅਤੇ ਭਾਜਪਾ ਲੀਡਰ ਨਾਲ ਇਸ ਮੁੱਦੇ ਤੇ ਗੱਲਬਾਤ ਕੀਤੀ ਗਈ....
ਰਿਪੋਰਟ- ਜਸਪਾਲ ਸਿੰਘ ਅਤੇ ਪ੍ਰਦੀਪ ਪੰਡਿਤ, ਐਡਿਟ - ਰਾਜਨ ਪਪਨੇਜਾ