ਨਵੀਂ ਵਿਆਹੀ ਕੁੜੀ ਜੋ ਦਿੱਲੀ ਧਰਨੇ ਗਏ ਨੌਜਵਾਨ ਕਿਸਾਨ ਪਤੀ ਨੂੰ ਗੁਆ ਬੈਠੀ

ਵੀਡੀਓ ਕੈਪਸ਼ਨ, ਨਵੀਂ ਵਿਆਹੀ ਕੁੜੀ ਜੋ ਦਿੱਲੀ ਧਰਨੇ ਗਏ ਨੌਜਵਾਨ ਕਿਸਾਨ ਪਤੀ ਨੂੰ ਗੁਆ ਬੈਠੀ

ਮਾਨਸਾ ਜ਼ਿਲ੍ਹੇ ਦੇ ਉਹ ਪਰਿਵਾਰ ਜੋ ਤਿੰਨੋ ਖੇਤੀ ਕਾਨੁੰਨਾਂ ਖਿਲਾਫ਼ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਆਪੋ ਆਪਣੇ ਪਰਿਵਾਰਕ ਜੀਆਂ ਨੂੰ ਗਵਾ ਬੈਠੇ ਹਨ।

ਪਿੰਡ ਖਿਆਲੀ ਚਹਿਲਾਂ ਦੇ ਰਹਿਣ ਵਾਲੇ ਧੰਨਾ ਸਿੰਘ, ਪਿੰਡ ਬੱਛੋਆਣਾ ਨਾਲ ਸਬੰਧ ਰੱਖਦੇ ਗੁਰਜੰਟ ਸਿੰਘ ਅਤੇ ਇਸੇ ਜ਼ਿਲ੍ਹੇ ਦੇ ਹੀ ਪਿੰਡ ਫੱਤਾ ਮਾਲੋਕਾ ਦੇ ਨੌਜਵਾਨ ਕਿਸਾਨ ਜਤਿੰਦਰ ਸਿੰਘ ਦੇ ਪਰਿਵਾਰਾਂ ਦੀ ਕਹਾਣੀ।

(ਰਿਪੋਰਟ- ਸੁਖਚਰਨ ਪ੍ਰੀਤ, ਐਡਿਟ- ਕੇਂਜ਼ ਉਲ ਮੁਨੀਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)