ਕਿਸਾਨ ਸੰਘਰਸ: 'ਜਾਨ ਦੇਣ ਨੂੰ ਤਿਆਰ ਹਾਂ, ਸਾਡੇ ਪੁੱਤ ਮੁੱਕਗੇ ਹੁਣ ਕੀ ਰਹਿ ਗਿਆ'

ਵੀਡੀਓ ਕੈਪਸ਼ਨ, ਕਿਸਾਨ ਸੰਘਰਸ: 'ਜਾਨ ਦੇਣ ਨੂੰ ਤਿਆਰ ਹਾਂ, ਸਾਡੇ ਪੁੱਤ ਮੱਕਗੇ ਹੁਣ ਕੀ ਰਹਿ ਗਿਆ'

ਦਿੱਲੀ ਦੇ ਟਿਕਰੀ ਬਾਰਡਰ 'ਤੇ ਪਹੁੰਚ ਕੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੇ ਦਰਦ ਬਿਆਨ ਕੀਤਾ।

ਰਿਪੋਰਟ- ਅਰਵਿੰਦ ਛਾਬੜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)