ਮੋਦੀ ਨੇ ਕਿਹਾ, ‘ਖ਼ੇਤੀ ਕਾਨੂੰਨ ਕਰਕੇ ਜ਼ਮੀਨ ਖੋਹਣ ਦਾ ਦਾਅਵਾ ਭਰਮ ਹੈ’

ਵੀਡੀਓ ਕੈਪਸ਼ਨ, PM Modi ਨੇ ਕਿਹਾ ਦਿੱਲੀ ਨੇੜੇ ਬੈਠੇ ਕਿਸਾਨਾਂ ਨੂੰ ਡਰਾਇਆ-ਭਰਮਾਇਆ ਜਾ ਰਿਹਾ

ਗੁਜਰਾਤ ਦੇ ਕੱਛ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਦੇ ਸੰਘਰਸ਼ ਨੂੰ ਵਿਰੋਧੀ ਪਾਰਟੀਆਂ ਦੀ ਸਾਜ਼ਿਸ਼ ਦੱਸਿਆ। ਪੀਐੱਮ ਮੋਦੀ ਨੇ ਕਿਹਾ ਦਿੱਲੀ ਦੇ ਨੇੜੇ ਵਿਰੋਧੀ ਪਾਰਟੀਆਂ ਵਲੋਂ ਕਿਸਾਨਾਂ ’ਚ ਭਰਮ ਫੈਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)