ਦਿੱਲੀ ਮੋਰਚੇ ਦੀ ਪੰਜਾਬ ਦੀਆਂ ਬੀਬੀਆਂ ਨੇ ਇੰਝ ਕੀਤੀ ਸੀ ਤਿਆਰੀ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮਕਸਦ ਨਾਲ ਪੰਜਾਬ ਦੇ ਕਿਸਾਨ ਜਿਨ੍ਹਾਂ ਵਿੱਚ ਬੀਬੀਆਂ ਵੀ ਸ਼ਾਮਿਲ ਹਨ, ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਤੇ ਮੌਜੂਦ ਹਨ।
ਇਨ੍ਹਾਂ ਵਿੱਚ ਹੀ ਇੱਕ ਟਿਕਰੀ ਬਾਰਡਰ ਉੱਤੇ ਪੰਜਾਬ ਦੀਆਂ ਬੀਬੀਆਂ ਤੋਂ ਸੁਣੋ ਦਿੱਲੀ ਆਉਣ ਲਈ ਉਨ੍ਹਾਂ ਕਦੋਂ ਤੋਂ ਅਤੇ ਕੀ-ਕੀ ਤਿਆਰੀ ਕੀਤੀ।
(ਰਿਪੋਰਟ- ਖ਼ੁਸ਼ਹਾਲ ਲਾਲੀ, ਐਡਿਟ- ਸ਼ੁਭਮ ਕੌਲ)