ਬੀਕੇਯੂ ਉਗਰਾਹਾਂ ਦੇ ਧਰਨੇ ਉੱਤੇ ਮਨੁੱਖੀ ਅਧਿਕਾਰ ਦਿਵਸ ਮਨਾਉਣ ਉੱਤੇ ਕਿਉਂ ਉੱਠਿਆ ਸੀ ਵਿਵਾਦ
ਬੀਕੇਯੂ ਉਗਰਾਹਾਂ ਦੇ ਧਰਨੇ ਉੱਤੇ ਭਾਰਤੀ ਜੇਲ੍ਹਾਂ ਵਿਚ ਬੰਦ ਬੁੱਧੀਜੀਵੀਆ ਤੇ ਸਮਾਜਿਕ ਕਾਰਕੁਨਾਂ ਦੀ ਰਿਹਾਈ ਲਈ ਪੋਸਟਰ ਲਹਿਰਾਏ ਗਏ।
ਜੇਲ੍ਹ ਵਿਚ ਬੰਦ ਵਿਦਿਆਰਥੀ ਆਗੂ ਨਤਾਸ਼ਾ ਨਰਵਾਲ ਦੇ ਪਿਤਾ ਮਹਾਵੀਰ ਵੀ ਇਸ ਮੌਕੇ ਹਾਜ਼ਰ ਸਨ। ਉਹ ਖੇਤੀ ਯੂਨੀਵਰਸਿਟੀ ਹਰਿਆਣਾ ਤੋਂ ਸੀਨੀਅਰ ਵਿਗਿਆਨੀ ਵਜੋਂ ਸੇਵਾਮੁਕਤ ਹੋ ਚੁੱਕੇ ਹਨ।
ਰਿਪੋਰਟ: ਸਤ ਸਿੰਘ, ਜਸਪਾਲ ਸਿੰਘ , ਐਡਿਟ ਰਾਜਨ ਪਪਨੇਜਾ