ਸਿੰਘੂ ਤੇ ਟਿਕਰੀ ਬਾਰਡਰ ਧਰਨੇ 'ਤੇ ਬੈਠੇ ਮਰਦਾਂ ਨੂੰ ਪੰਜਾਬ ਤੋਂ ਔਰਤਾਂ ਦਾ ਸੁਨੇਹਾ 'ਡਟੇ ਰਹੋ ਅਸੀਂ ਸ਼ੇਰਨੀਆਂ ਵਾਂਗ ਖੜ੍ਹੀਆਂ'
ਭਾਰਤ ਸਰਕਾਰ ਵੱਲੋਂ ਪਾਸ ਹੋਏ ਖੇਤੀ ਕਾਨੂੰਨਾਂ ਦਾ ਵਿਰੋਧ ਕਿਸਾਨਾਂ ਵੱਲੋਂ ਜਾਰੀ ਹੈ, ਪਿੱਛੇ ਸੁਆਣੀਆਂ ਘਰ ਸਾਂਭ ਰਹੀਆਂ ਹਨ।
ਜ਼ਿਲ੍ਹਾ ਲੁਧਿਆਣਾ ਦੀਆਂ ਇਹ ਔਰਤਾਂ ਖੇਤੀ ਦੇ ਕੰਮਾਂ ਵਿੱਚ ਲੱਗੀਆਂ ਹੋਈਆਂ ਹਨ ਤੇ ਘਰਾਂ ਦੇ ਮਰਦ ਦਿੱਲੀ ਧਰਨੇ ਲਈ ਗਏ ਹਨ।
ਐਡਿਟ: ਸ਼ੂਭਮ ਕੌਲ