Farmers Protest: 'ਜਿੰਨਾ ਚਿਰ ਸਰੀਰ ਤੇ ਜ਼ਮੀਰ ਜਿਉਂਦਾ, ਓਨੀ ਦੇਰ ਸੰਘਰਸ਼ ਲੜਾਂਗੇ'

ਪੰਜਾਬ ਤੋਂ 300 ਕਿੱਲੋਮੀਟਰ ਦਾ ਸਫ਼ਰ ਮੋਟਰਸਾਈਕਲ ’ਤੇ ਤੈਅ ਕਰ ਲਕਸ਼ਮਣ ਸਿੰਘ ਟਿਕਰੀ ਬਾਰਡਰ ਉੱਤੇ ਪਹੁੰਚੇ ਹਨ। ਪੋਲੀਓ ਨਾਲ ਪੀੜਤ ਹੋਣ ਦੇ ਬਾਵਜੂਦ ਮੁਕਤਸਰ ਤੋਂ ਦਿੱਲੀ ਕਿਸਾਨਾਂ ਦੀ ਹਮਾਇਤ ਲਈ ਆਏ ਹਨ।

(ਰਿਪੋਰਟ- ਸਤ ਸਿੰਘ, ਐਡਿਟ- ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)